ਨਚਾਉਂਦਾ
ਮਾਰਦਾ
ਕੁਟਦਾ
ਸਜ਼ਾ ਦਿੰਦਾ
ਜਮਾਂ ਦੇ ਵਸ ਪਾਉਂਦਾ ਹੈ।
ਇਸ ਤਰ੍ਹਾਂ ਹਉਮੈ ਦੇ ‘ਭਰਮ-ਭੁਲਾਵੇ’ ਨੇ ਸਾਡੇ ਜੀਵਨ ਨੂੰ -
ਪਲਚਿ ਪਲਚਿ ਸਗਲੀ ਮੁਈ ਝੂਠੇ ਧੰਧੈ ਮੋਹੁ ॥(ਪੰਨਾ-133)
ਐਸਾ ਤੈਂ ਜਗੁ ਭਰਮਿ ਲਾਇਆ ॥
ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥(ਪੰਨਾ-92)
ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥(ਪੰਨਾ-92)
ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥
ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥(ਪੰਨਾ-592)
ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥(ਪੰਨਾ-592)
ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥
ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥(ਪੰਨਾ-752)
ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥(ਪੰਨਾ-752)
ਦਾਤਿ ਜੋਤਿ ਸਭ ਸੂਰਤਿ ਤੇਰੀ ॥
ਬਹੁਤੁ ਸਿਆਣਪ ਹਉਮੈ ਮੇਰੀ ॥
ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ
ਹਉਮੈ ਕਦੇ ਨ ਚੂਕੈ ਫੇਰੀ ॥(ਪੰਨਾ-1251)
ਬਹੁਤੁ ਸਿਆਣਪ ਹਉਮੈ ਮੇਰੀ ॥
ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ
ਹਉਮੈ ਕਦੇ ਨ ਚੂਕੈ ਫੇਰੀ ॥(ਪੰਨਾ-1251)
ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥(ਪੰਨਾ-1378)
ਅਨੁਸਾਰ ਬਣਾ ਛਡਿਆ ਹੈ।
ਜਦ ਸਾਡੀ ਹਉਮੈ ਦੀ ‘ਹੰਗਤਾ’ ਬਹੁਤੀ ‘ਆਫਰ’ ਜਾਂਦੀ ਹੈ, ਤਾਂ ਅਸੀਂ ‘ਅਤਿ ਅੰਨ੍ਹੇ ਬੋਲੇ’ ਹੋ ਕੇ ਨੀਵੇਂ ਤੇ ਗਲਤ ਕਰਮ ਕਰਦੇ ਹਾਂ। ਇਸ ਦੇ ਨਤੀਜੇ ਵਜੋਂ ਕਿਸੇ ਦੀਰਘ ਦੁਖ-ਕਲੇਸ਼ ਦੀ ਸ਼ਕਲ ਵਿਚ, ਸਾਡੀ ਹਉਮੈ ਨੂੰ ਸੱਟ (shock) ਵਜਦੀ ਹੈ ਅਤੇ ਅਸੀਂ ਅਣਜਾਣੇ ਹੀ ‘ਹਾਏ-ਓ-ਰੱਬਾ’ ਕਹਿ ਉਠਦੇ ਹਾਂ ਅਤੇ ‘ਰੱਬ’ ਅੱਗੇ ਨਿਮਾਣੇ ਬਣ ਕੇ ਅਰਦਾਸਾਂ ਅਤੇ
Upcoming Samagams:Close