| ਹਉਂ ਦੀ ਹੰਗਤਾ | ਨਿਮਰਤਾ-‘ਰਿਦੈ ਗਰੀਬੀ’ |
| ਆਪਣਾ ਭਾਣਾ | ਰੱਬੀ ਭਾਣਾ |
| ਦੁਖ-ਕਲੇਸ਼ | ਅਟੱਲ ਸੁਖ, ‘ਅਬਿਨਾਸੀ ਖੇਮ’ |
| ਚਿੰਤਾ-ਫਿਕਰ | ‘ਚਿੰਤਾ ਸਗਲ ਬਿਨਾਸੀ’ |
| ਬਾਹਰ ਢੂੰਢਣਾ | ‘ਸਭ ਕਿਛੁ ਘਰ ਮਹਿ’ |
| ‘ਦਾਵੇ ਦਾਝਨ ਹੋਤ ਹੈ’ | ‘ਨਿਰਦਾਵੈ ਰਹੈ ਨਿਸੰਗ’ |
| ਅਨੇਕ ਚਿੰਤਨ | ‘ਏਕ ਚਿੰਤਨ’ |
| ‘ਏਕੁ ਬੋਲੁ ਭੀ ਖਵਤੋ ਨਾਹੀ’ | ‘ਸਾਧ ਸੰਗਤਿ ਸੀਤਲਈ’ |
| ਦਿਮਾਗੀ ਗਿਆਨ | ਆਤਮਿਕ ਤਤ-ਗਿਆਨ |
| ਘਿਰਨਾ | ਪਿਆਰ |
| ਝੂਠੀ ਪਾਤਸ਼ਾਹੀ | ‘ਕਾਇਮ ਦਾਇਮ ਸਦਾ ਪਾਤਸ਼ਾਹੀ’ |
| ਮਨਮੁਖ | ਗੁਰਮੁਖ |
| ਜਮਾਂ ਦੀ ਸਜ਼ਾ | ‘ਆਉ ਬੈਠੁ ਆਦਰੁ ਸੁਭ ਦੇਊ’ |
| ਜਉ ਲਉ ਪੋਟ ਉਠਾਈ ਚਲਿਆਉ | ‘ਪੋਟ ਡਾਰਿ ਗੁਰੁ ਪੂਰਾ ਮਿਲਿਆ |
| ਤਉ ਲਉ ਡਾਨ ਭਰੇ | ਤਉ ਨਾਨਕ ਨਿਰਭਏ’ |
| ਹਉਮੈ ਦੇ ਗਰਬ-ਗੁਮਾਨ ਦਾ ‘ਅਫਰੇਵਾਂ’ | ‘ਮਨ ਮਤਵਾਰੋ ਨਾਮ ਰਸ ਪੀਵੈ’ |
| ‘ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ’ | ‘ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ’ |
ਜਦ ਬੂਟੇ ਨੂੰ ‘ਪਿਉਂਦ’ ਚਾੜ੍ਹੀ ਜਾਂਦੀ ਹੈ, ਤਾਂ ਬੂਟੇ ਵਿਚ ‘ਜੀਵਨ ਰੌਂ’ ਤਾਂ ਓਹੀ ਹੁੰਦੀ ਹੈ, ਪਰ ਉਸ ‘ਜੀਵਨ-ਰੌਂ’ ਨੂੰ ਕੋਈ ਹੋਰ ‘ਰੰਗਣ’ ਜਾਂ ‘ਤੱਤ’ ਚੜ੍ਹ ਜਾਂਦਾ ਹੈ।
ਏਸੇ ਤਰ੍ਹਾਂ ਨਲਕੇ ਵਿਚ ਪਾਣੀ ਤਾਂ ਓਹੀ ਹੁੰਦਾ ਹੈ, ਪਰ ਠੰਢੀ-ਤੱਤੀ ਟੈਂਕੀ (water cooler or geyser) ਵਿਚੋਂ ਲੰਘਦਾ ਹੋਇਆ, ਉਹ ਪਾਣੀ ਠੰਢਾ-ਤੱਤਾ ਹੋ ਜਾਂਦਾ ਹੈ।
Upcoming Samagams:Close
01 Nov - 02 Nov - (India)
Patiala, PB
Gurudwara Shri Moti Bagh Sahib Patshahi Nauvi
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715
01 Nov - 02 Nov - (India)
Patiala, PB
Gurudwara Shri Moti Bagh Sahib Patshahi Nauvi
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715