ਏਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਯਾ ਮਾੜੀ ‘ਸੰਗਤ’ ਦੁਆਰਾ ‘ਪਿਉਂਦ ਚਾੜ੍ਹਨ’ ਨਾਲ ਸਾਡੀ ਮਤਿ, ਬੁੱਧੀ ਅਤੇ ਅੰਤਿਸ਼ਕਰਨ ਦੇ -
ਤੱਤ
ਅੰਸ਼
ਰੰਗਣ
ਖਿਆਲ
ਭਾਵਨਾ
ਸ਼ਰਧਾ
ਵਲਵਲੇ
ਮਰਜ਼ੀ
ਰੀਝਾਂ
ਚਾਉ
ਉਮੰਗ
ਜੋਸ਼
ਸੁਆਦ
ਸਿਆਣਪਾਂ
ਉਕਤੀਆਂ
ਜੁਗਤੀਆਂ
ਕਰਮ
ਆਦਤਾਂ
ਜੀਵਨ
ਭਾਗ
ਸਭ ਕੁਝ ਉਕਾ ਹੀ ‘ਬਦਲ’ ਜਾਂਦੇ ਹਨ।
ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ, ਤਾਂ ਸਾਡਾ ਮਨ ਇਲਾਹੀ ‘ਹੁਕਮ’ ਦੀ ਰਵਾਨਗੀ ਵਿਚ ‘ਸੁਰ’ ਹੋ ਕੇ -
Upcoming Samagams:Close