ਸ੍ਰਿਸ਼ਟੀ ਦੇ ਆਦਿ ਤੋਂ ਹੀ ਪ੍ਰਭੂ ਨੇ ਇਹ ਵਿਕਸਿਤ ‘ਹਉਮੈ’ ਇਨਸਾਨ ਦੇ ਅੰਦਰ ਪਾਈ ਹੈ। ਇਸ ਹਉਮੈ ਦੇ ਕਾਰਣ ਹੀ ਜੀਵ ਮੈਂ-ਮੇਰੀ ਦੀ ਅਪਣਤ ਮਹਿਸੂਸ ਕਰਦਾ ਹੈ।
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥
ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥(ਪੰਨਾ-999)
ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥(ਪੰਨਾ-999)
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥(ਪੰਨਾ-466)
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥(ਪੰਨਾ-946)
ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥(ਪੰਨਾ-1009)
ਹਉਮੈ ਮੋਹੁ ਉਪਜੈ ਸੰਸਾਰਾ ॥(ਪੰਨਾ-1057)
ਜੇ ਅਸੀਂ ਦਿਆਨਤਦਾਰੀ ਨਾਲ ਅੰਤਰਮੁਖੀ ਹੋ ਕੇ ਮਨ ਦੀ ਖੋਜ-ਪੜਤਾਲ ਕਰੀਏ, ਤਾਂ ਪਰਤੀਤ ਹੋਵੇਗਾ ਕਿ ਸਾਡੇ ਜੀਵਨ ਦੇ ਹਰ ਪੱਖ ਵਿਚ ਹਉਮੈ ਦਾ ਹੀ ਵਰਤ-ਵਰਤਾਰਾ ਅਤੇ ਬੋਲ-ਬਾਲਾ ਹੈ।
ਅਕਾਲ ਪੁਰਖ ਨੇ ਆਪਣੀ ‘ਮੌਜ’ ਵਿਚ, ਅਪਣੇ ‘ਕਵਾਉ’ ਦੁਆਰਾ ਸ੍ਰਿਸ਼ਟੀ ਸਾਜੀ ਅਤੇ ਹਰ ਕਿਣਕੇ ਵਿਚ ਆਪਣੀ ‘ਜੋਤ’ ਰਖ ਕੇ ਇਹ ‘ਖੇਲ-ਅਖਾੜਾ’ (Divine Drama) ਰਚਿਆ। ਇਸ ‘ਵਡ ਖੇਲ-ਤਮਾਸ਼ੇ’ ਨੂੰ ਅਭੁੱਲ ਅਤੇ ਸਦੀਵੀ ‘ਨਿਯਮਾਂ’ ਵਿਚ ਚਲਾਉਣ ਲਈ ‘ਹੁਕਮ’ ਜਾਰੀ ਕਰ ਦਿਤਾ।
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥(ਪੰਨਾ-1)
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥(ਪੰਨਾ-1)
Upcoming Samagams:Close
22 Mar - 29 Mar - (India)
Dodra, PB
Gurudwara Sahib BrahmBunga Dodra, Mansa Punjab
Phone Numbers: 7307455097, 9914955098,7307455096
22 Mar - 29 Mar - (India)
Dodra, PB
Gurudwara Sahib BrahmBunga Dodra, Mansa Punjab
Phone Numbers: 7307455097, 9914955098,7307455096