ਵੈਰ-ਵਿਰੋਧ
ਖਿਆਲ
ਨਿਸਚੇ
ਸ਼ਰਦਾ-ਭਾਵਨੀ
ਕਰਮ-ਧਰਮ
ਜਾਪ-ਤਾਪ
ਦਾਨ-ਪੁਨ
ਜੰਮਣ-ਮਰਣ
ਨਰਕ-ਸੁਰਗ
ਆਦਿ, ਹਰ ਇਕ ਖਿਆਲਾਂ ਅਥਵਾ ਭਾਵਨਾਵਾਂ ਵਿਚ ‘ਹਉਂਧਾਰੀ ਮਾਇਆ’, ਅਨੇਕਾਂ ਰੰਗਾਂ-ਤਰੰਗਾਂ ਵਿਚ, ਲਿਸ਼ਕਾਰੇ ਮਾਰਦੀ ਰਹਿੰਦੀ ਹੈ।
ਬਹੁ ਰੰਗ ਮਾਇਆ ਬਹੁ ਬਿਧਿ ਪੇਖੀ॥(ਪੰਨਾ-179)
ਮਾਇਆ ਬਿਆਪਤ ਬਹੁ ਪਰਕਾਰੀ॥(ਪੰਨਾ-182)
ਮੋਹਨੀ ਮਹਾ ਬਿਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ॥(ਪੰਨਾ-847)
ਬਹੁ ਬਿਧਿ ਮਾਇਆ ਮੋਹ ਹਿਰਾਨੋ॥(ਪੰਨਾ-1269)
ਮਾਇਆ ਮਮਤਾ ਹੈ ਬਹੁ ਰੰਗੀ॥(ਪੰਨਾ-1342)
ਇਸ ‘ਹਉਂ-ਧਾਰੀ ਮਾਇਆ’ ਦਾ ਅਹਿਸਾਸ (Consciousness) ਕਈਆਂ ਜਨਮਾਂ ਤੋਂ ਸਾਡੇ ਆਪਣੇ ਅਭਿਆਸ ਦੁਆਰਾ ਸਡੇ ਅੰਤਿਸ਼ਕਰਨ ਵਿਚ ਧਸ-ਵਸ-ਰਸ ਕੇ ਦ੍ਰਿੜ੍ਹ ਹੋ ਚੁਕਿਆ ਹੈ ਤੇ ਸਾਡੇ ਜੀਵਨ ਦਾ ਅਨਿਖੜਣਾਂ ਅੰਗ ਬਣ ਚੁਕਿਆ ਹੈ ਅਥਵਾ ‘ਮਾਇਆ’ ਹੀ ਸਾਡਾ ‘ਜੀਵਨ ਰੂਪ’ ਬਣ ਚੁਕੀ ਹੈ।
ਇਹ ‘ਜੀਵਨ-ਰੂਪ ਮਾਇਕੀ ਰੰਗਣ’ ਸਾਡੇ ਜੀਵਨ ਦੇ ਹਰ ਪੱਖ ਵਿਚ ਅਣਜਾਣੇ ਹੀ, ਅਵੱਸ਼ ਪ੍ਰਵਿਰਤ ਹੁੰਦੀ ਰਹਿੰਦੀ ਹੈ ਅਤੇ ਅਨੇਕਾਂ ਰੰਗਾਂ-ਤਰੰਗਾਂ ਵਿਚ ਲਿਸ਼ਕਾਰੇ ਮਾਰਦੀ ਹਹਿੰਦੀ ਹੈ।
ਮਿਸਾਲ ਦੇ ਤੌਰ ਤੇ -
ਮੇਰਾ ਸਰੀਰ
ਮੇਰਾ ਪਰਵਾਰ
ਮੇਰਾ ਸੰਪਤੀ
ਮੇਰਾ ਸਿਆਣਪ
ਮੇਰਾ ਕਾਮਨਾ
ਆਦਿ, ਦੁਆਰਾ ਸਾਡੇ ਖਿਆਲਾਂ, ਬੋਲ-ਚਾਲ, ਹਰਕਤਾਂ, ਭਾਵਨਾਵਾਂ ਵਿਚ ‘ਮੈਂ’ ਅਥਵਾ
Upcoming Samagams:Close
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715