ਸੰਤ ਮੰਡਲ ਠਾਕੁਰ ਬਿਸ੍ਰਾਮੁ॥(ਪੰਨਾ-1146)
ਕਹੁ ਨਾਨਕ ਮੈ ਸਹਜ ਘਰੁ ਪਾਇਆ
ਹਰਿ ਭਗਤਿ ਭੰਡਾਰ ਖਜੀਨਾ॥
(ਪੰਨਾ-1211)
ਇਹਨਾਂ ਦੋਹਾਂ ‘ਘਰਾਂ’ ਅਥਵਾ ‘ਦ੍ਰਿਸ਼ਟਮਾਨ’ ਨਾਸ਼ਵੰਤ ਘਰ ਅਤੇ ‘ਅਨੁਭਵੀ ਨਿਜ ਘਰ’ ਦੀ ਬਾਬਤ ਸਪਸ਼ਟ ਨਿਖੜਵਾਂ ਗਿਆਨ, ਨਿਸਚਾ ਅਤੇ ਨਿਰਣਾ ਹੋਣਾ ਅਤਿ ਲਾਜ਼ਮੀ ਹੈ।
ਇਹ -
ਨਿਜ ਘਰ
ਅਬਿਚਲ ਨਗਰ
ਬੇਗਮਪੁਰਾ
ਨਾਨਕ ਮੰਡਲ
ਪ੍ਰੀਤ ਦੇਸ਼
ਨਾਮ ਰਸ ਦਾ ਦੇਸ਼
ਪ੍ਰੇਮ ਸਵੈਪਨਾ ਦਾ ਇਲਾਹੀ ਕੋਟ
ਅਬਿਚਲੀ ਜੋਤ ਦਾ ਦੇਸ਼
ਕਿਤੇ -
ਧਰਤੀ
ਅਕਾਂਸ਼ਾਂ ਉਤੇ
ਪੁਲਾੜ ਅੰਦਰ
ਪਤਾਲਾਂ ਹੇਠ
ਲੁਕਿਆ ਹੋਇਆ ਨਹੀਂ ਹੈ।
ਅਤੇ ਨਾ ਹੀ ਇਹ -
ਇਟਾਂ
ਗਾਰੇ
ਸੀਮਿੰਟ
ਪੱਥਰ
ਸੰਗਮਰਮਰ
ਲਕੜਾਂ
ਆਦਿ ਦਾ ਬਣਿਆ ਹੋਇਆ ਹੈ।
Upcoming Samagams:Close
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715