ਸੰਤ ਮੰਡਲ
		
	ਸਹਿਜ ਘਰ
			
	ਅਬਿਨਾਸੀ ਮਹਲ, ਆਦਿ।
			
		ਸਚ ਖੰਡਿ ਵਸੈ ਨਿਰੰਕਾਰੁ॥(ਪੰਨਾ-8)
	
	ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ॥(ਪੰਨਾ-60)
	
	ਹਰਿ ਦਰ ਸੇਵੇ ਅਲਖ ਅਭੇਵੇ
	
	ਨਿਹਚਲੁ ਆਸਣੁ ਪਾਇਆ॥
(ਪੰਨਾ-79)
	ਨਿਜ ਘਰਿ ਬੈਸਿ ਸਹਜ ਘਰੁ ਲਹੀਐ॥
ਹਰਿ ਰਸਿ ਮਾਤੇ ਇਹੁ ਸੁਖੁ ਕਹੀਐ॥(ਪੰਨਾ-227)
	ਹਰਿ ਰਸਿ ਮਾਤੇ ਇਹੁ ਸੁਖੁ ਕਹੀਐ॥(ਪੰਨਾ-227)
ਸਹਜ ਸਿਫਤਿ ਭਗਤਿ ਤਤ ਗਿਆਨਾ॥
ਸਦਾ ਅਨੰਦੁ ਨਿਹਚਲੁ ਸਚ ਥਾਨਾ॥
ਤਹਾ ਸੰਗਤਿ ਸਾਧ ਗੁਣ ਰਸੈ॥
ਅਨਭਉ ਨਗਰੁ ਤਹਾ ਸਦ ਵਸੈ॥(ਪੰਨਾ-237)
	ਸਦਾ ਅਨੰਦੁ ਨਿਹਚਲੁ ਸਚ ਥਾਨਾ॥
ਤਹਾ ਸੰਗਤਿ ਸਾਧ ਗੁਣ ਰਸੈ॥
ਅਨਭਉ ਨਗਰੁ ਤਹਾ ਸਦ ਵਸੈ॥(ਪੰਨਾ-237)
ਨਾਨਕ ਸਚ ਘਰੁ ਸਬਦਿ ਸਿਞਾਪੈ
	
	ਦੁਬਿਧਾ ਮਹਲੁ ਕਿ ਜਾਣੈ॥
(ਪੰਨਾ-246)
	ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥(ਪੰਨਾ-345)
	ਦੂਖੁ ਅੰਦੋਹੁ ਨਹੀ ਤਿਹਿ ਠਾਉ॥(ਪੰਨਾ-345)
ਮੁਕਤਿ ਬੈਕੁੰਠ ਸਾਧ ਕੀ ਸੰਗਤਿ
	
	ਜਨ ਪਾਇਓ ਹਰਿ ਕਾ ਧਾਮ॥
(ਪੰਨਾ-682)
	ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ॥
ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ॥(ਪੰਨਾ-722)
	ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ॥(ਪੰਨਾ-722)
ਸੂਖ ਮਹਲ ਜਾ ਕੇ ਊਚ ਦੁਆਰੇ॥
ਤਾ ਮਹਿ ਵਾਸਹਿ ਭਗਤ ਪਿਆਰੇ॥(ਪੰਨਾ-739)
	ਤਾ ਮਹਿ ਵਾਸਹਿ ਭਗਤ ਪਿਆਰੇ॥(ਪੰਨਾ-739)
ਬੈਕੁੰਠ ਨਗਰੁ ਜਹਾ ਸੰਤ ਵਾਸਾ॥
ਪ੍ਰਭ ਰਚਣ ਕਮਲ ਰਿਦ ਮਾਹਿ ਨਿਵਾਸਾ॥(ਪੰਨਾ-742)
	ਪ੍ਰਭ ਰਚਣ ਕਮਲ ਰਿਦ ਮਾਹਿ ਨਿਵਾਸਾ॥(ਪੰਨਾ-742)
ਅਬਿਚਲ ਨਗਰੁ ਗੋਬਿੰਦ ਗੁਰੂ ਕਾ
	
ਨਾਮੁ ਜਪਤ ਸੁਖੁ ਪਾਇਆ ਰਾਮ॥
(ਪੰਨਾ-783)
	
Upcoming Samagams:Close
01 Nov - 02 Nov - (India)
Patiala, PB
Gurudwara Shri Moti Bagh Sahib Patshahi Nauvi
		
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715
				
			01 Nov - 02 Nov - (India)
Patiala, PB
Gurudwara Shri Moti Bagh Sahib Patshahi Nauvi
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715
