ਸੁਹਣੇਰੇ
ਸੁਖਦਾਈ
ਕਲਿਆਨਕਾਰੀ
ਆਤਮਿਕ ਜੀਵਨ ਦੀ ਬਾਬਤ ਸਾਨੂੰ -
ਪਤਾ ਹੀ ਨਹੀਂ
ਤਾਂਘ ਹੀ ਨਹੀਂ
ਲੋੜ ਹੀ ਨਹੀਂ
ਤਾਂਘ ਹੀ ਨਹੀਂ
ਲੋੜ ਹੀ ਨਹੀਂ
ਉਪਰਾਲਾ ਤਾਂ ਕੀ ਕਰਨਾ ਸੀ।
ਭਾਵੇਂ ਅਸੀਂ ਹਉਮੈ-ਵੇੜੀ, ਪੁਰਾਣੀ ‘ਜੀਵਨ-ਪ੍ਰਣਾਲੀ’ ਵਿਚ ਵਿਚਰਦਿਆਂ ਹੋਇਆਂ ਦੁਖੀ ਹੋ ਕੇ ‘ਹਾਲ-ਦੁਹਾਈ’ ਵੀ ਕਰੀ ਜਾਂਦੇ ਹਾਂ ਅਤੇ ਨਾਲ ਹੀ ਚੰਗੇਰੀ, ਸੁਖਦਾਈ, ਆਤਮਿਕ ਜੀਵਨ-ਸੇਧ ਦੀ ਬਾਬਤ -
ਪੜ੍ਹਦਿਆਂ-ਪੜ੍ਹਾਉਂਦਿਆਂ
ਸੁਣਦਿਆਂ-ਸੁਣਾਉਂਦਿਆਂ
ਸਮਝਦਿਆਂ-ਸਮਝਾਉਂਦਿਆਂ
ਗਿਆਨ ਘੋਟਦਿਆਂ
ਫਿਲਾਸਫੀਆਂ ਘੋਟਦਿਆਂ
ਵਾਹ-ਵਾਹ ਕਰਦਿਆਂ
ਸਿਰ ਹਿਲਾਉਂਦਿਆਂ
ਗਧਾ-ਵੈਰਾਗ ਦੇ ਹੰਝੂ ਕੇਰਦਿਆਂ
ਕਰਮ-ਕਾਂਡ ਕਰਦਿਆਂ
ਪਾਠ-ਪੂਜਾ ਕਰਦਿਆਂ
ਭਲੇ-ਭਲੇਰੇ ਬਣਦਿਆਂ
ਸੁਣਦਿਆਂ-ਸੁਣਾਉਂਦਿਆਂ
ਸਮਝਦਿਆਂ-ਸਮਝਾਉਂਦਿਆਂ
ਗਿਆਨ ਘੋਟਦਿਆਂ
ਫਿਲਾਸਫੀਆਂ ਘੋਟਦਿਆਂ
ਵਾਹ-ਵਾਹ ਕਰਦਿਆਂ
ਸਿਰ ਹਿਲਾਉਂਦਿਆਂ
ਗਧਾ-ਵੈਰਾਗ ਦੇ ਹੰਝੂ ਕੇਰਦਿਆਂ
ਕਰਮ-ਕਾਂਡ ਕਰਦਿਆਂ
ਪਾਠ-ਪੂਜਾ ਕਰਦਿਆਂ
ਭਲੇ-ਭਲੇਰੇ ਬਣਦਿਆਂ
ਹੋਇਆਂ ਭੀ, ਅਸੀਂ ਆਪਣੀ ਪੁਰਾਣੀ ਪ੍ਰਣਾਲੀ (old routine) ਨੂੰ ਛੱਡਣ ਲਈ ਤਿਆਰ ਨਹੀਂ ਹਾਂ। ਏਸੇ ਕਾਰਣ ਸਭ ਧਾਰਮਿਕ ਕਰਮ-ਧਰਮ ਕਰਦਿਆਂ ਹੋਇਆਂ ਭੀ ਸਾਡੇ ਜੀਵਨ ਵਿਚ ਕੋਈ ‘ਤਬਦੀਲੀ’ ਨਹੀਂ ਆਉਂਦੀ।
ਪੰਚਾਂ ਦਾ ਕਿਹਾ ਸਿਰ ਮੱਥੇ,
ਪਰਨਾਲਾ ਉੱਥੇ ਦਾ ਉੱਥੇ।
ਪਰਨਾਲਾ ਉੱਥੇ ਦਾ ਉੱਥੇ।
ਵਾਲੀ ਸਾਡੀ ਹਾਸੋ-ਹੀਣੀ ‘ਜੀਵਨ ਚਾਲ’ ਹੈ।
Upcoming Samagams:Close
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715