ਸੰਸਾਰ ਦੇ ਕੋਨੇ-ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਤੇ ਮੁਖ ‘ਫ਼ਰਜ਼’ ਬਣਦਾ ਹੈ।
ਪਰ ਅਤਿਅੰਤ ਦੁਖ ਦੀ ਗੱਲ ਹੈ ਕਿ ਸਤਿਗੁਰਾਂ ਦੀ ਇਸ ਅਮੇਲਿਕ ਆਤਮਿਕ ‘ਖਜ਼ਾਨੇ’ ਦੀ ‘ਵਿਰਾਸਤ’ ਤੋਂ ਅਸੀਂ ਆਪ ਭੀ ਪੂਰਾ-ਪੂਰਾ ਲਾਹਾ ਨਹੀਂ ਲੇ ਸਕੈ।
ਸੰਸਾਰ ਵਿਚ ਇਸ ਬਾਣੀ ਦੇ ਸਾਰਥਕ ‘ਤਤ-ਗਿਆਨ’ ਨੂੰ ਫੈਲਾਉਣਾ ਤਾਂ ਕੀ ਸੀ, ਬਲਕਿ ਗੁਰਬਾਣੀ ਨੂੰ ਸਿਰਫ਼ -
ਪਾਠ-ਪੂਜਾ
ਕਰਮ-ਕਾਂਡ
ਭਾਈਚਾਰਕ ਬਿਉਹਾਰ
ਸਵਾਰਥ ਪੂਰਤੀ
ਮਾਇਆ ਕਮਾਉਣ
ਪਖੰਡ ਦਾ ਓਹਲਾ
ਰਾਗ ਦੇ ਪ੍ਰਗਟਾਵੇ
ਵਾਦ-ਵਿਵਾਦ
ਖੁਸ਼ਕ ਗਿਆਨ
ਵਿਆਖਿਆ ਕਰਨ
ਲੇਖ ਲਿਖਣ
ਕਿਤਾਬਾਂ ਛਪਵਾਉਣ
ਭਲੇ-ਭਲੇਰੇ ਬਣਨ
ਲਈ ਹੀ ਵਰਤਿਆ ਜਾਂਦਾ ਹੈ।
ਦੋ ਜੀਵਾਂ ਦੇ ‘ਖਿਆਲ’ ਅਥਵਾ ‘ਭਾਵਨਾਵਾਂ’ ਜੇ ਇਕੋ -
ਸਤਹ (Wave-length)
ਰੰਗਤ (Colour)
ਤੀਖਣਤਾ (intensity)
ਸ਼ਕਤੀ (Voltage)
ਰੰਗਤ (Colour)
ਤੀਖਣਤਾ (intensity)
ਸ਼ਕਤੀ (Voltage)
ਦੇ ਹੋਣ, ਤਦ ਹੀ ਓਹਨਾ ਦੀ ਆਪਸ ਵਿਚ -
ਇਕ ਸੁਰਤਾ
ਅਸਰ
ਅਸਰ
Upcoming Samagams:Close
02 Aug - 03 Aug - (India)
Kapurthala, PB
Gurudwara Ber Sahib, Sultanpur Lodhi Kapurthala Punjab
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715
02 Aug - 03 Aug - (India)
Kapurthala, PB
Gurudwara Ber Sahib, Sultanpur Lodhi Kapurthala Punjab
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715