ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪ੍ਰਰਾਨ॥
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥
ਨਾਮ ਕੇ ਧਾਰੇ ਆਗਾਸ ਪਾਤਾਲ॥
ਨਾਮ ਕ ਧਾਰੇ ਸਗਲ ਆਕਾਰ॥
ਨਾਮ ਕੇ ਧਾਰੇ ਪੁਰੀਆ ਸਭ ਭਵਨ॥
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ॥(ਪੰਨਾ-284)
	ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥
ਨਾਮ ਕੇ ਧਾਰੇ ਆਗਾਸ ਪਾਤਾਲ॥
ਨਾਮ ਕ ਧਾਰੇ ਸਗਲ ਆਕਾਰ॥
ਨਾਮ ਕੇ ਧਾਰੇ ਪੁਰੀਆ ਸਭ ਭਵਨ॥
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ॥(ਪੰਨਾ-284)
‘ਇਲਾਹੀ ਨਾਦ’ ਜੋ ਘਟ-ਘਟ ਵਿਚ ਵੱਜ ਰਿਹਾ ਹੈ, ਇਸ ਨੂੰ ਹੀ -
ਅਨਹਦ-ਨਾਦ
		
	
	ਅਨਹਦ-ਸ਼ਬਦ
			
	ਅਨਹਦ-ਧੁਨੀ
				
		ਅਨਹਦ-ਝੁਨਕਾਰ
					
			ਧੁਨਕਾਰ-ਧੁਨ
					
				ਸ਼ਬਦ-ਧੁਨ
		
	 
	ਪੰਚ-ਸ਼ਬਦ
			
	ਨਿਰਮਲ ਨਾਦ
				
		ਰੁਣਝੁਣਕਾਰ
					
			ਸਹਜ-ਧੁਨ
					
				ਆਦਿ ਕਿਹਾ ਗਿਆ ਹੈ। ਇਹ ਹੀ ‘ਏਕੋ-ਕਵਾਉ’ ਦੀ ‘ਬੋਲੀ’ ਹੈ, ਜੋ ਸਾਰੀ ਸ੍ਰਿਸ਼ਟਾ ਦਾ ਜ਼ੱਰਾ-ਜ਼ੱਰਾ ‘ਨੇਤਿ ਨੇਤਿ ਬਨ ਤ੍ਰਿਣ ਕਹਤ’ ਅਨੁਸਾਰ ਬੋਲ ਹਿਹਾ ਹੈ।
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥
ਰਾਮ ਬਿਨਾ ਕੇ ਬੋਲੈ ਰੇ॥(ਪੰਨਾ-988)
	ਰਾਮ ਬਿਨਾ ਕੇ ਬੋਲੈ ਰੇ॥(ਪੰਨਾ-988)
ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ॥
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ
ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ॥(ਪੰਨਾ-1265)
	ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ
ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ॥(ਪੰਨਾ-1265)
ਦੀਸਣਹਾਰ ਕਾਇਨਾਤ ਵਿਚ ਜੀਵ-ਜੰਤ, ਵਨਸਪਤੀ, ਪਹਾੜ, ਦਰਿਆ, ਚੰਦ, ਸੂਰਜ, ਅਤੇ ਤਾਰੇ ਆਦਿ ਇਹ ‘ਸਹਜ-ਧੁਨ ’ ਯਾ ਚੁੱਪ ਦੀ ਬੋਲੀ’ -
	ਰਾਗ-ਰੂਪ ਵਿਚ
ਸਬਦ-ਰੂਪ ਵਿਚ
ਧੁਨ-ਰੂਪ ਵਿਚ
ਸਬਦ-ਰੂਪ ਵਿਚ
ਧੁਨ-ਰੂਪ ਵਿਚ
ਹਰ ਵੇਲੇ ਹਰ ਥਾਂ ਬੋਲ ਰਹੇ ਹਨ।
Upcoming Samagams:Close
01 Nov - 02 Nov - (India)
Patiala, PB
Gurudwara Shri Moti Bagh Sahib Patshahi Nauvi
		
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715
				
			01 Nov - 02 Nov - (India)
Patiala, PB
Gurudwara Shri Moti Bagh Sahib Patshahi Nauvi
23 Feb - (UK)
London
Gurdwara Guru Nanak Darbar, 65-75 King St, Southall, UB2 4DQ
Every Friday
Naam Simran, Gurbani Vichar, Gurbani Kirtan
07440184623, 07866559715
