ਗੁਰਬਾਣੀ ਦੇ ਰੂਪ ਵਿਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਇਸ ਬਿਨਾਂ ਸਾਡੇ ਕੋਲ ਕੋਈ ਸੱਚੀ-ਸੁੱਚੀ ਅਤੇ ਸਹੀ ਅਗਵਾਈ ਨਹੀਂ ਹੈ। ਇਸ ਲਈ ਅਸੀਂ ‘ਬਾਣੀ ਰੂਪ’ ਗੁਰੂ ਦੇ ਚਰਨਾ ਵਿਚ ਬੈਠ ਕੇ ਗੁਰਬਾਣੀ ਦੀ ਅਗਵਾਈ ਅਤੇ ਰੌਸ਼ਨੀ ਵਿਚ, ਜੀਵਨ ਨੂੰ ਸੇਧ ਦੇਣੀ ਹੈ।
ਗੁਰੂ ਕਾ ਬਚਨੁ ਬਸੈ ਜੀਅ ਨਾਲੇ॥.....
ਨਿਰਧਨ ਕਉ ਧਨੁ ਅੰਧੁਲੇ ਕਉ ਟਿਕ
ਮਾਤ ਦੂਧੁ ਜੈਸੇ ਬਾਲੇ॥(ਪੰਨਾ-679)
ਨਿਰਧਨ ਕਉ ਧਨੁ ਅੰਧੁਲੇ ਕਉ ਟਿਕ
ਮਾਤ ਦੂਧੁ ਜੈਸੇ ਬਾਲੇ॥(ਪੰਨਾ-679)
ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗਿ ਰਹਾਉ॥(ਪੰਨਾ-759)
ਸਾਚੀ ਬਾਣੀ ਅਨਦਿਨੁ ਗਾਵਹਿ
ਨਿਰਧਨ ਕਾ ਨਾਮੁ ਵੇਸਾਹਾ ਹੈ॥(ਪੰਨਾ-1056)
ਨਿਰਧਨ ਕਾ ਨਾਮੁ ਵੇਸਾਹਾ ਹੈ॥(ਪੰਨਾ-1056)
ਪੂਰੇ ਗੁਰ ਕੀ ਪੂਰੀ ਬਾਣੀ॥
ਪੂਰੈ ਲਾਗਾ ਪੂਰੇ ਮਾਹਿ ਸਮਾਣੀ॥(ਪੰਨਾ-1074)
ਪੂਰੈ ਲਾਗਾ ਪੂਰੇ ਮਾਹਿ ਸਮਾਣੀ॥(ਪੰਨਾ-1074)
ਗੁਰ ਕੀ ਬਾਣੀ ਸਿਉ ਲਾਇ ਪਿਆਰੁ॥
ਐਥੈ ਓਥੈ ਏਹੁ ਅਧਾਰੁ॥(ਪੰਨਾ-1335)
ਐਥੈ ਓਥੈ ਏਹੁ ਅਧਾਰੁ॥(ਪੰਨਾ-1335)
ਗੁਰਬਾਣੀ ਦੀ ‘ਛੋਹ’ ਤਦ ਹੀ ਪ੍ਰਾਪਤ ਹੋ ਸਕਦੀ ਹੈ ਜੇਕਰ ਅਸੀਂ ਗੁਰਬਾਣੀ ਦੇ ਅਰਥਾਂ ਵਲ ਧਿਆਨ ਦੇਈਏ, ਨਹੀਂ ਤਾਂ ਅਸੀਂ ਗੁਰਬਾਣੀ ਦੀ ‘ਪਾਰਸ ਕਲਾ’ ਨਾਲ ਨਹੀਂ ਛੋਂਹਦੇ ਅਤੇ ਸਾਡੇ ਮਨ ਉਤੇ ਗੁਰਬਾਣੀ ਦਾ ਬਹੁਤ ਥੋੜਾ ਜਾਂ ਉਕਾ ਹੀ ਅਸਰ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਇਸ ਜੁਗ ਵਿਚ ਅਣਗਿਣਤ -
ਗੁਰਦੁਆਰਿਆਂ
ਸਤਸੰਗ ਸਮਾਗਮਾਂ
ਕੀਰਤਨ ਅਖਾੜਿਆਂ
ਕਥਾ-ਵਖਿਆਨ
ਧਰਮ-ਪ੍ਰਚਾਰ
ਗੁਰਮਤਿ ਰਸਾਲਿਆਂ
ਸਤਸੰਗ ਸਮਾਗਮਾਂ
ਕੀਰਤਨ ਅਖਾੜਿਆਂ
ਕਥਾ-ਵਖਿਆਨ
ਧਰਮ-ਪ੍ਰਚਾਰ
ਗੁਰਮਤਿ ਰਸਾਲਿਆਂ
Upcoming Samagams:Close