ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਅ॥(ਪੰਨਾ-304)
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥(ਪੰਨਾ-514)
ਹਰਿ ਜੀਉ ਸਦਾ ਸਚੁ ਹੈ ਸਚੀ ਗੁਰਬਾਣੀ॥(ਪੰਨਾ-515)
ਗੁਰ ਕਾ ਬਰਨੁ ਬਸੈ ਜੀਅ ਨਾਲੇ॥
ਜਲਿ ਨਹੀਂ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥(ਪੰਨਾ-679)
ਜਲਿ ਨਹੀਂ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥(ਪੰਨਾ-679)
ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ॥(ਪੰਨਾ-954)
ਨਿਸਿ ਬਾਸੁਰ ਨਖਿਅਤ੍ਰ ਬਿਨਾਸੀ ਰਵਿ ਸਸੀਅਰ ਬੇਨਾਧਾ॥
ਗਿਰਿ ਬਸੁਧਾ ਜਲ ਪਵਨ ਜਾਇਗੋ
ਗਿਰਿ ਬਸੁਧਾ ਜਲ ਪਵਨ ਜਾਇਗੋ
ਇਕ ਸਾਧ ਬਚਨ ਅਟਲਾਧਾ॥(ਪੰਨਾ-1204)
ਇਹ ਬ੍ਰਹਮ ਵਿਚੋ ਉਪਜੀ ਹੈ ਇਸ ਲਈ ਇਹ ‘ਬ੍ਰਹਮ-ਬਾਣੀ’ ਹੈ।
ਗੁਰਮੁਖਿ ਬਾਣੀ ਬ੍ਰਹਮ ਹੈ ਸਬਦਿ ਮਿਲਾਵਾ ਹੋਇ॥(ਪੰਨਾ-39)
ਲੋਗੁ ਜਾਨੈ ਇਹੁ ਗੀੜੁ ਹੈ ਇਹੁ ਤਉ ਬ੍ਰਹਮ ਬੀਚਾਰ॥(ਪੰਨਾ-335)
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡ ਅਵਰੁ ਨ ਕੋਇ॥(ਪੰਨਾ-515)
ਬੋਲੇ ਸਾਹਿਬ ਕੈ ਭਾਣੈ॥ ਦਾਸੁ ਬਾਣੀ ਬ੍ਰਹਮੁ ਵਖਾਣੈ॥(ਪੰਨਾ-629)
ਨਾਨਕ ਬੋਲੈ ਬ੍ਰਹਮ ਬੀਚਾਰੁ॥(ਪੰਨਾ-1138)
ਇਹ, ਮਾਇਆ ਦੀ ਮੈਲ-ਰਹਿਤ ‘ਨਿਰਮਲ ਪ੍ਰਕਾਸ਼’ ਹੈ, ਇਸ ਲਈ ਇਹ ਬਾਣੀ ਭੀ ‘ਨਿਰਮਲ ਬਾਣੀ’ ਹੈ।
ਨਿਰਮਲ ਸਬਦੁ ਨਿਰਮਲ ਹੈ ਬਾਣੀ॥(ਪੰਨਾ-121)
ਨਿਰਮਲ ਬਾਣੀ ਸਬਦਿ ਵਖਾਣਹਿ॥(ਪੰਨਾ-115)
ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ
ਨਿਰਮਲ ਬਾਣੀ ਮੰਨਿ ਵਸਾਵਣਿਆ॥(ਪੰਨਾ-121)
ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ॥(ਪੰਨਾ-279)
ਨਿਰਮਲ ਬਾਣੀ ਨਿਜ ਘਰ ਵਾਸਾ॥(ਪੰਨਾ-362)
ਨਿਰਮਲ ਬਾਣੀ ਨਾਦੁ ਵਜਾਵੈ॥(ਪੰਨਾ-411)
Upcoming Samagams:Close
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715