ਐਸੇ ਮੈਲੇ ਮਨ ਵਿਚੋਂ ਨੀਵੇਂ ਤੇ ‘ਮਲੀਨ ਖਿਆਲ’ ਅਥਵਾ ਰੁਚੀਆਂ ਹੀ ਉਪਜਦੀਆਂ ਹਨ, ਜਿਹਾ ਕਿ -
ਸ਼ੱਕ
ਸ਼ਿਕਾਇਤ
ਰੋਸੇ
ਗਿਲੇ
ਸਾੜਾ
ਕਾੜ੍ਹਾ
ਕੁਲਝਣਾ
ਘਿਰੁਨਾ
ਵੈਰ
ਵਿਰੋਧ
ਝਗੜੇ
ਬਦਲੇ ਆਦਿ।
ਜੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ -
ਵਧੀਕੀ
ਬੇਇਨਸਾਫ਼ੀ
ਕਪਟ
ਮੁਖਾਲਫ਼ਤ
ਘਿਰਨਾ
ਨਿੰਦਾ
ਦੁਰਵਿਵਹਾਰ
ਆਦਿ, ਕਰੇ ਤਾਂ ਮਨ ਨੂੰ ਠੇਸ ਪੁੱਜਣ ਤੇ, ਉਸ ਸ਼ਖ਼ਸ ਪ੍ਰਤੀ ‘ਰੋਸ’ ਉਤਪੰਨ ਹੁੰਦਾ ਹੈ।
ਅਸਲ ਵਿਚ ਰੋਸ ਦਾ ਮੁੱਢਲਾ ਕਾਰਣ ਜੀਵ ਦੀ ‘ਹਉਮੈ’ (ego) ਹੀ ਹੈ। ‘ਹਉਮੈ’ ਹੀ ਆਦਰ ਮਾਣ, ਆਸਾ, ਮਨਸਾ ਅਤੇ ਕਲਪਨਾ ਦੀ ‘ਜੜ’ ਹੈ
Upcoming Samagams:Close
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715