ਨਾਲ ਸਾਡਾ ਮਨ ਹੋਰ ਮੈਲਾ ਹੁੰਦਾ ਜਾਂਦਾ ਹੈ। ਇਸ ਲਈ ਮਾਇਆ ਵਿਚ ਵਿਚਰਦਿਆਂ ਹੋਇਆਂ ਕਈ ਜਨਮਾਂ ਦੇ ਮਾਇਕੀ ਅਸਰ ਹੇਠ ਸਾਡਾ ਮਨ ‘ਕਾਲਾ ਸਿਆਹ’ ਅਤੇ ‘ਮੰਨੂਰ’ ਹੋ ਜਾਂਦਾ ਹੈ।
ਜਗਿ ਹਉਮੇ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥(ਪੰਨਾ-39)
ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ॥(ਪੰਨਾ-470)
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥(ਪੰਨਾ-651)
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥(ਪੰਨਾ-651)
ਕਾਇਆਂ ਕੁਸੁਧ ਹਉਮੈ ਮਲੁ ਲਾਈ॥
ਜੋ ਸਉ ਧੋਵਹਿ ਤਾ ਮੈਲੁ ਨ ਜਾਈ॥(ਪੰਨਾ-1045)
ਜੋ ਸਉ ਧੋਵਹਿ ਤਾ ਮੈਲੁ ਨ ਜਾਈ॥(ਪੰਨਾ-1045)
ਜਿਵੇਂ ‘ਕਾਲੀ ਐਨਕ’ (black goggles) ਨਾਲ ਸਾਰੀਆਂ ਚੀਜ਼ਾਂ ਕਾਲੀਆਂ ਹੀ ਦਿਸਦੀਆਂ ਹਨ, ਭਾਵੇਂ ਉਹ ਕਿਸੇ ਭੀ ਹੋਰ ਰੰਗ ਦੀਆਂ ਹੋਣ ਇਸੇ ਤਰ੍ਹਾਂ ਸਾਡੇ ਮਨ ਉਤੇ ‘ਮਾਇਕੀ ਮੈਲ’ ਦੀ ‘ਕਾਲੀ ਐਨਕ’ ਚੜ੍ਹੀ ਹੋਈ ਹੈ, ਜਿਸ ਕਾਰਣ ਸਾਨੂੰ ਸਭ ਵਸਤੂਆਂ ਕਾਲੀਆਂ ਅਥਵਾ ‘ਮੈਲੀਆਂ’ ਹੀ ਦਿਸਦੀਆਂ ਹਨ। ਇਸ ਲਈ ਅਸੀਂ ਕਿਸੇ ਭੀ ਵਸਤੂ ਦੀ ਚੰਗਿਆਈ ਯਾ ਅਸਲੀਅਤ ਨੂੰ ਦੇਖਣ ਤੋਂ ਅਸਮਰਥ ਹੋ ਜਾਂਦੇ ਹਾਂ।
ਸਾਡੇ ਮਨ ਦੀ ਐਸੀ ਮੇਲੀ ਅਵਸਥਾ ਨੂੰ ਹੀ ਬਾਣੀ ਵਿਚ ‘ਭਰਮ- ਭੁਲਾਵਾ’ ਕਿਹਾ ਗਿਆ ਹੈ।
ਨਾਮ ਬਿਨਾ ਸਭੁ ਜਗੁ ਹੈ ਮੇਲਾ ਦੂਜੈ ਭਰਮਿ ਪਤਿ ਖੋਈ॥(ਪੰਨਾ-1234)
ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ॥(ਪੰਨਾ-610)
ਐਸੀ ਭਰਮ ਭੁਲਾਣੇ ਵਾਲੀ ‘ਦ੍ਰਿਸ਼ਟੀ’ ਨਾਲ ਸਾਨੂੰ ਚੰਗੀ, ਉਤਮ, ਦੈਵੀ ਵਸਤੂ ਅਥਵਾ ‘ਗੁਣਾਂ’ ਦੀ ਸੋਝੀ ਹੀ ਨਹੀਂ ਹੋ ਸਕਦੀ - ਬਲਕਿ
Upcoming Samagams:Close
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715