3. ਨੀਵੀਂ ‘ਮਾਇਕੀ ਕੁਸੰਗਤ’
4. ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ
5. ਮੈਂ-ਮੇਰੀ ਦਾ ਅਟੁੱਟ ਅਭਿਆਸ।

ਇਸ ਅਸਾਧ ਰੋਗ ਦੀ ਜਾਂਚ-ਪੜਤਾਲ (diagnosis) ਇਉਂ ਕੀਤੀ ਜਾ ਸਕਦੀ ਹੈ -

ਮਨ ਦੇ ਅਨੇਕਾਂ ਭਾਂਤ-ਭਾਂਤ ਦੇ ਮਾਇਕੀ ਨੀਵੇਂ -


ਤਰੰਗਾਂ
ਖਿਆਲਾਂ
ਭਾਵਨਾਵਾਂ
ਵਲਵਲਿਆਂ
ਜੋਸ਼
ਨਿਸਚਿਆਂ

ਦੇ ਸਮੁੱਚੇ ਅਸਰਾਂ ਦੀ -


ਰੰਗਤ
ਝਲਕ
ਸੁਗੰਧੀ
ਹਵਾੜ
ਸਿੱਟਿਆਂ
ਕਰਮਾਂ

ਦੇ ਪ੍ਰਗਟਾਵੇ ਤੋਂ ਹੀ ‘ਹਉਮੈ’ ਦੇ ਦੀਰਘ ਰੋਗ ਦੀ ਜਾਂਚ-ਪੜਤਾਲ (diagnosis or analysis) ਅਥਵਾ ਸੋਝੀ ਹੋ ਸਕਦੀ ਹੈ।

ਇਹ ਹਉਮੈ ਦਾ ‘ਤੱਤ’ ਸਾਡੇ ਅੰਤ੍ਰ-ਆਤਮੇ ਤਾਣੇ-ਪੇਟੇ ਵਿਚ ਧੱਸ-ਵੱਸ-ਰਸ ਕੇ ਰੱਚਿਆ-ਮਿੱਚਿਆ ਹੋਇਆ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿਚ ‘ਓਤ-ਪੋਤ’ ਰਵਿ-ਰਹਿਆ-ਭਰਪੂਰ ਹੈ।

Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe