ਪਾਠ
ਪੂਜਾ
ਜਪ
ਤਪ
ਕਰਮ-ਕ੍ਰਿਆ

ਦੇ ਬਾਵਜੂਦ ਅਸੀਂ ਗੁਰਬਾਣੀ ਦੇ ਅੰਤ੍ਰੀਵ ਆਤਮਿਕ ਆਸ਼ੇ ਤੋਂ ਦੁਰੇਡੇ ਅਤੇ ਬੇਮੁਖ ਹੋ ਰਹੇ ਹਾਂ।

ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ॥(ਪੰਨਾ-68)
ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ॥
ਲੋਹਾ ਕੰਚਨ ਹਿਰਨ ਹੋਇ ਕੈਸੇ
ਜਉ ਪਾਰਸਹਿ ਨ ਪਰਸੈ॥(ਪੰਨਾ-973)

‘ਗਲ’ ਨਿਰੋਲ ‘ਧਿਆਨ’ ਦੀ ਹੈ। ਧਿਆਨ ਬਿਨਾਂ ਸਾਡਾ ਮਨ ਗੁਰਬਾਣੀ ਨਾਲ ਨਹੀਂ ਛੋਂਹਦਾ, ਅਤੇ ਇਸ ‘ਛੋਹ’ ਬਿਨਾਂ, ਮਨ ਉਤੇ ਗੁਰਬਾਣੀ ਦੀ ਪਾਰਸ-ਕਲਾ ਨਹੀਂ ਵਰਤਦੀ। ਇਹੀ ਕਾਰਨ ਹੈ ਜੋ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ-ਸੁਣਦਿਆਂ ਹੋਇਆਂ ਭੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉਠਦੀ ਅਤੇ ਅਸੀਂ ਆਤਮਿਕ ਜੀਵਨ ਤੋ ਵਾਂਝੇ ਰਹਿੰਦੇ ਹਾਂ।

ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ॥(ਪੰਨਾ-565)
ਮਨੂਆ ਡੋਲੇ ਦਹਦਿਸ ਧਾਵੈ ਬਿਨੁ ਰਤ ਆਤਮ ਗਿਆਨ॥(ਪੰਨਾ-1013)
ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ
ਦਹ ਦਹ ਦਿਸਿ ਚਲਿ ਚਲਿ ਹਾਢੇ॥(ਪੰਨਾ-171)

ਗੁਰਬਾਣੀ ਨੂੰ -

ਪੜ੍ਹਨ
ਸੁਣਨ
ਕੀਰਤਨ ਕਰਨ
Upcoming Samagams:Close

25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)

15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe