ਕਿਆ ਪੜੀਐ ਕਿਆ ਗੁਨੀਐ॥
ਕਿਆ ਬੇਦ ਪੁਰਾਨਾਂ ਸੁਨੀਐ॥
ਪੜੇ ਸੁਨੇ ਕਿਆ ਹੋਈ॥
ਜਉ ਸਹਜ ਨ ਮਿਲਿਓ ਸੋਈ॥(ਪੰਨਾ-655)
ਗਿਆਨੁ ਧਿਆਨੁ ਸਭੁ ਕੋਈ ਰਵੈ॥
ਬਾਂਧਨਿ ਬਾਂਧਿਆ ਸਭੁ ਜਗੁ ਭਵੈ॥(ਪੰਨਾ-728)
ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿੳ ਆਇ॥
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ॥(ਪੰਨਾ-1370)
ਗਿਆਨ ਹੀਣੰ ਅਗਿਆਨ ਪੂਜਾ॥
ਅੰਧ ਵਰਤਾਵਾ ਭਾਉ ਦੂਜਾ॥(ਪੰਨਾ-1412)

ਇਲਾਹੀ ਗੁਰਬਾਣੀ ਲਈ ਸਾਡਾ ‘ਆਦਰ-ਭਾਉ’ ਅਥਵਾ ‘ਕਦਰ-ਕੀਮਤ’ ਸਿਰਫ਼ -

ਸੋਹਣੇ ਰੁਮਾਲਿਆਂ
ਸੋਹਣੀ ਮੰਜੀ ਸਾਹਿਬ
ਸੋਹਣੀ ਪਾਲਕੀ
ਸੋਹਣੇ ਮੰਦਰ
‘ਧੂਪ’ - ‘ਦੀਪ’
ਸਜਾਵਟ

ਆਦਿ ਤਾਈਂ ‘ਸੀਮਿਤ’ ਹੈ।

ਪਰ ਇਹ ‘ਧੁਰ ਕੀ ਬਾਣੀ’ -

ਅਮੋਲ ਹੈ
ਅਪਾਰ ਹੈ
ਅਨਹਦ ਹੈ
ਆਤਮਿਕ ਪ੍ਰਕਾਸ਼ ਹੈ
ਅੰਮ੍ਰਿਤ ਹੈ
ਸ਼ਬਦ ਹੈ
ਨਾਮ ਹੈ।
Upcoming Samagams:Close

27 Apr - 28 Apr - (India)
Jammu, JK
Gurudwara Sri Guru Singh Sabha, Guru Nanak Nagar, Jammu

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe